ਪ੍ਰਸਿੱਧ ਫੂਡ ਬਰੈਂਡ ਚੇਨ 'Nik Bakers' ਵਿੱਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ
Nik Bakers ਵੱਲੋਂ ਹੇਠ ਦਿੱਤੇ ਟੇਬਲ ਅਨੁਸਾਰ ਅਸਾਮੀਆਂ ਭਰੀਆਂ ਜਾਣੀਆਂ ਹਨ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਮੋਹਾਲੀ, ਪਟਿਆਲਾ, ਲੁਧਿਆਣਾ, ਜਲੰਧਰ, ਬਰਨਾਲਾ, ਪਠਾਨਕੋਟ, ਚੰਡੀਗੜ੍ਹ, ਪੰਚਕੁਲਾ, ਦਿੱਲੀ ਅਤੇ ਜੰਮੂ ਹੈ। ਨੌਕਰੀ ਲਈ ਅਪਲਾਈ ਕਰਨ ਲਈ ਹੇਠਾਂ ਦਿੱਤੇ ਫਾਰਮ ਵਿੱਚ ਆਪਣੀ details ਭਰੋ।